पंजाब घर-घर मुफ्त राशन योजना 2024: आवेदन कैसे करें, लाभार्थी सूची देखें

Ghar Ghar Muft Ration Yojana: पंजाब सरकार ने 10 फरवरी 2024 को इस नई योजना की शुरुआत की है। इस योजना का नाम घर-घर मुफ्त राशन योजना है. इस Ghar Ghar Muft Ration Yojana की जरिये से हर महीने राशन प्रदान किया जायेगा| इसके अलावा, इस योजना के माद्यम से 1500 से अधिक युवाओं को रोजगार का अवसर मिलेगा| इस पेज पर आपको इस पंजाब घर घर मुफ्त राशन योजना से जुड़ी को जानकारी प्राप्त कर सकते है|

Ghar Ghar Muft Ration Yojana Punjab 2024

ਅੱਜ ਕੌਮੀ ਕਨਵੀਨਰ @ArvindKejriwal ਜੀ ਨਾਲ ‘ਘਰ-ਘਰ ਰਾਸ਼ਨ ਸਕੀਮ’ ਦੀ ਸ਼ੁਰੂਆਤ ਕੀਤੀ… ਸੂਬੇ ਭਰ ‘ਚ ਇਸ ਸਕੀਮ ਨੂੰ ਸ਼ੁਰੂ ਕਰਨ ਲਈ ਰਾਸ਼ਨ ਵਾਲੀਆਂ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ… ਹੁਣ ਲੋਕਾਂ ਨੂੰ ਰਾਸ਼ਨ ਲੈਣ ਲਈ ਦਿਹਾੜੀਆਂ ਛੱਡ ਕੇ ਲਾਈਨਾਂ ‘ਚ ਨਹੀਂ ਲੱਗਣਾ ਪਵੇਗਾ…ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਨੇ ਤੇ ਲੋਕਾਂ ਨੂੰ ਹਰ ਸਹੂਲਤ ਦੇਣਾ ਸਰਕਾਰਾਂ ਦਾ ਫ਼ਰਜ਼ ਹੈ… ਫ਼ਰਜ਼ ਨਿਭਾਅ ਰਹੇ ਹਾਂ…

ਪੰਜਾਬ ਘਰ-ਘਰ ਮੁਫਤ ਰਾਸ਼ਨ ਯੋਜਨਾ 2024

ਯੋਜਨਾ ਦਾ ਨਾਮਘਰ-ਘਰ ਰਾਸ਼ਨ ਸਕੀਮ
ਕਿਸਨੇ ਸ਼ੁਰੂਆਤ ਕੀਤੀ ਪੰਜਾਬ ਸਰਕਾਰ
ਕਦੋ ਸ਼ੁਰੂ ਹੋਇ 10 ਫਰਵਰੀ 2024
ਕਿੰਨਾ ਦੇ ਲਯੀ ਪੰਜਾਬ ਦੇ ਲੋਕ
ਮਕਸਦ ਘਰ-ਘਰ ਮੁਖਤ ਚ ਰਾਸ਼ਨ ਦੇਣਾ
ਅਧਿਕਾਰਤ ਵੈੱਬਸਾਈਟਜਾਰੀ ਕੀਤਾ ਜਾਵੇਗਾ

ਘਰ-ਘਰ ਮੁਫ਼ਤ ਰਾਸ਼ਨ ਸਕੀਮ 2024 ਲਈ ਯੋਗਤਾ

  • ਬਿਨੈਕਾਰ ਪੰਜਾਬ ਰਾਜ ਦਾ ਮੂਲ ਨਿਵਾਸੀ ਹੋਣਾ ਚਾਹੀਦਾ ਹੈ।
  • ਰਾਸ਼ਨ ਕਾਰਡ ਧਾਰਕ ਇਸ ਸਕੀਮ ਲਈ ਅਪਲਾਈ ਕਰ ਸਕਦੇ ਹਨ।
  • ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਬੀਪੀਐਲ ਕਾਰਡ ਧਾਰਕ ਇਸ ਯੋਜਨਾ ਲਈ ਯੋਗ ਹੋਣਗੇ।

Ghar Ghar Muft Ration Yojana 2024 के लिए आवश्यक दस्तावेज

  • ਰਾਸ਼ਨ ਕਾਰਡ

घर–घर मुफ्त राशन योजना 2024 के तहत आवेदन कैसे करें?

ਜੇਕਰ ਤੁਸੀਂ ਪੰਜਾਬ ਘਰ-ਘਰ ਮੁਫਤ ਰਾਸ਼ਨ ਯੋਜਨਾ ਦਾ ਲਾਭ ਲੈਣ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਯੋਜਨਾ ਦੇ ਤਹਿਤ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਕਿਉਂਕਿ ਡਿਲੀਵਰੀ ਏਜੰਟਰਾਸ਼ਨ ਕਾਰਡ ਧਾਰਕਾਂ ਦੇ ਘਰ ਘਰ ਜਾਕੇ ਡਿਲੀਵਰੀ ਕਰਕੇ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।

Leave a Comment